ਕੱਲ ਦੁਬਾਰਾ ਹੋਵੇਗਾ ਭਗਵੰਤ ਮਾਨ ਦਾ ਵਿਆਹ, ਬੇਹੱਦ ਸਾਦੇ ਸਮਾਗਮ ਵਿੱਚ ਡਾ ਗੁਰਪ੍ਰੀਤ ਕੌਰ ਨਾਲ ਫੇਰੇ ਲੈਣਗੇ ਮੁੱਖਮੰਤਰੀ ਮਾਨ

ਚੰਡੀਗੜ੍ਹ, 6 ਜੁਲਾਈ,( ਦ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਸ:ਭਗਵੰਤ ਸਿੰਘ ਮਾਨ ਇੱਕ ਹੋਰ ਇਤਿਹਾਸ ਸਿਰਜਣ ਜਾ ਰਹੇ ਹਨ। ਕੱਲ ਵੀਰਵਾਰ 7 ਜੁਲਾਈ ਨੂੰ ਉਹ ਫੇਰ ਵਿਆਹ ਕਰਵਾਉਣ ਜਾ ਰਹੇ ਹਨ। ਮੁੱਖ ਮੰਤਰੀ ਹੁੰਦਿਆਂ ਵਿਆਹ ਕਰਵਾਉਣ ਵਾਲੇ ਉਹ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਆਹ ਡਾ: ਗੁਰਪ੍ਰੀਤ ਕੌਰ ਨਾਲ … Continue reading ਕੱਲ ਦੁਬਾਰਾ ਹੋਵੇਗਾ ਭਗਵੰਤ ਮਾਨ ਦਾ ਵਿਆਹ, ਬੇਹੱਦ ਸਾਦੇ ਸਮਾਗਮ ਵਿੱਚ ਡਾ ਗੁਰਪ੍ਰੀਤ ਕੌਰ ਨਾਲ ਫੇਰੇ ਲੈਣਗੇ ਮੁੱਖਮੰਤਰੀ ਮਾਨ